Jalandhar ਦੀ ਲੜਕੀ Anjali ਦਾ ਕਤਲ ਉਸਦੇ ਹੀ Boyfriend ਨੇ ਕੀਤਾ ਸੀ | OneIndia Punjabi

2022-11-01 3

ਚੰਡੀਗੜ੍ਹ 'ਚ ਸੁਖਨਾ ਝੀਲ ’ਤੇ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 22 ਸਾਲਾਂ ਅੰਜਲੀ ਦਾ ਕਤਲ ਕਰਨ ਵਾਲੇ ਫ਼ਰਾਰ ਪ੍ਰੇਮੀ ਨੂੰ ਸੈਕਟਰ-26 ਥਾਣਾ ਪੁਲਿਸ ਨੇ ਜੀ. ਐੱਮ. ਸੀ. ਐੱਚ.-32 ਤੋਂ ਗ੍ਰਿਫ਼ਤਾਰ ਕਰ ਲਿਆ ਹੈ।

Videos similaires